ਇਹ 23 ਕਹਾਣੀਆਂ ਦਾ ਸੰਗ੍ਰਹਿ ਹੈ । ਇਹ ਕਹਾਣੀਆਂ ਅਧਿਆਤਮਕ ਹਨ, ਇਨ੍ਹਾਂ ਵਿਚ ਆਤਮਕ-ਮਾਰਗ ਨੂੰ ਰਮਜ਼ ਭਰੇ ਨਾਵਾਂ, ਥਾਵਾਂ ਤੇ ਪਾਤਰਾਂ ਨੂੰ ਸਿਰਜ ਕੇ ਰੌਚਕ ਢੰਗ ਨਾਲ ਦਰਸਾਇਆ ਗਿਆ ਹੈ । ਇਸ ਵਿਚ ਸ਼ਾਮਿਲ ਕਹਾਣੀਆਂ ਅਗੰਮੀ ਗਾਥਾਵਾਂ ਹਨ ਜੋ ਆਤਮ-ਰੰਗ ਦੇ ਭੇਦ ਖੋਲ੍ਹਦੀਆਂ ਹਨ । ਤਤਕਰਾ ਅਨੰਦਪੁਰ / 1 ਖੋਜੀ ਦੀ ਨਿਰਾਸਤਾ / 31 ਅਨਜਾਣ ਆਸਤਕ / 45 29-9-43 / 48 30-9-43 / 52 ਪਾਤਸ਼ਾਹ ਕੈਦੀ / 58 ਗਿਆਨੀ / 63 ਸਿਦਕ / 64 ਇਕ ਪੁਰਾਤਨ ਗ੍ਰੰਥ ਵਿਚੋਂ / 68 ਸੱਚੋ ਸੱਚ / 70 ਸ਼ਰਾਫਤ ਦਾ ਫਲ / 71 ਮੇਰਾ ਇਕ ਮਿੱਤਰ / 73 ਜੀਵ ਦੀ ਕਹਾਣੀ / 75 ਸ਼ਹਿਨਸ਼ਾਹ ਕੌਣ ਸੀ? / 110 ਰੱਬ ਜੀ ਦਾ ਸੁਭਾਉ / 113 ਮੈਂ ਕੌਣ ਹਾਂ / 116 ਜ਼ਹਿਮਤ ਕਿ ਰਹਿਮਤ / 126 ਸਭ ਤੋਂ ਪਹਿਲਾ ਮਿੱਤਰ / 131 ਰਾਜਾ ਸੁਰਗ ਨੂੰ ਗਿਆਨ ਪ੍ਰਾਪਤੀ / 137 ਸਦਾ ਸੁਹਾਗ / 141 ਭਵਜਲ ਤਰਨਾ / 170 ਪਰ ਉਹ ਮੋਤੀ ਨਾ ਲਿਆ ਸਕਿਆ / 174 ਇਕ ਸੀ ਮੁੰਡਾ / 194