ਪੰਜਾਬੀ ਦੇ ਪ੍ਰਸਿੱਧ ਕਿੱਸਾ-ਕਾਵਿ ਦਾ ਸ਼ਬਦ ਕੋਸ਼

Punjabi De Parsidh Kisssa-Kav Da Shabad Kosh

by: Jagtar Singh (Dr.)


  • ₹ 280.00 (INR)

  • ₹ 252.00 (INR)
  • Hardback
  • ISBN: 81-7380-943-7
  • Edition(s): reprint Jan-2005
  • Pages: 354
  • Availability: Out of stock
ਇਸ ਪੁਸਤਕ ਵਿਚ ਪੰਜਾਬੀ ਦੇ ਪ੍ਰਸਿੱਧ ਕਿੱਸਾ-ਕਾਵਿ ਦਾ ਸ਼ਬਦ ਕੋਸ਼ ਪੇਸ਼ ਕੀਤਾ ਗਿਆ ਹੈ। ਇਸ ਸ਼ਬਦ-ਕੋਸ਼ ਵਿਚ ਕਰੀਬ 88 ਕਿੱਸਿਆਂ ਦੇ ਸ਼ਬਦਾਂ ਦੀ ਅਰਥਾਵਲੀ ਦਰਜ ਹੈ। 80% ਕਿੱਸੇ ਫਾਰਸੀ ਲਿੱਪੀ ਵਿਚੋਂ ਲਏ ਗਏ ਹਨ ਜੋ ਪਾਕਿਸਤਾਨ ਵਿੱਚੋਂ ਪ੍ਰਾਪਤ ਕੀਤੇ ਗਏ ਹਨ। ਜਿਨ੍ਹਾਂ ਕਿੱਸਿਆਂ ਦੀ ਟੂਕਾਂ ਦਰਜ ਕੀਤੀਆਂ ਹਨ ਉਹਨਾਂ ਦੇ ਅੱਗੇ ਚਿੰਨ੍ਹ ਦੇ ਦਿੱਤੇ ਗਏ ਹਨ।

Related Book(s)