ਪ੍ਰਮੁਖ ਸਿਖ ਤੇ ਸਿਖ ਪੰਥ

Pramukh Sikh Te Sikh Panth (Guru Har Gobind Sahib Kal)

by: Balwant Singh Dhillon (Dr.)


  • ₹ 100.00 (INR)

  • ₹ 85.00 (INR)
  • Hardback
  • ISBN: 81-7205-198-0
  • Edition(s): Jan-1997 / 1st
  • Pages: 168
  • Availability: In stock
ਇਸ ਪੁਸਤਕ ਦੇ ਪਹਿਲੇ ਹਿੱਸੇ ਵਿਚ ‘ਗੁਰੂ ਹਰਿਗੋਬਿੰਦ ਜੀ’ ਦੀ ਨਾਮਵਰ ਸਿੱਖਾਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਦੇ ਧਾਰਮਿਕ-ਸਮਾਜਿਕ ਪਿਛੋਕੜ, ਗੁਰੂ-ਦਰਬਾਰ ਵਿਚ ਰੁਤਬਾ ਤੇ ਸਿਖ ਪੰਥ ਦੇ ਪ੍ਰਚਾਰ ਸੰਗਠਨ ਵਿਚ ਪਾਈ ਭੂਮਿਕਾ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ । ਪੁਸਤਕ ਦੇ ਦੂਸਰੇ ਭਾਗ ਵਿਚ ‘ਗੁਰੂ ਹਰਿਗੋਬਿੰਦ ਜੀ’ ਦੇ ਸਮੇਂ ਸਿਖ ਪੰਥ ਦੀ ਬਣਤਰ, ਇਸ ਦੀ ਸੈਨਿਕ ਜਥੇਬੰਦੀ ਵਿਚ ਵਿਭਿੰਨ ਵਰਗਾਂ ਦਾ ਯੋਗਦਾਨ, ਸਿਖ ਧਰਮ ਦੇ ਪ੍ਰਚਾਰ, ਪ੍ਰਸਾਰ ਤੇ ਪ੍ਰਭਾਵ ਦੀ ਦਿਸ਼ਾ ਤੇ ਗਤੀ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ । ‘ਗੁਰੂ ਹਰਿਗੋਬਿੰਦ ਸਾਹਿਬ’ ਸਮੇਂ ਸਿਖ ਪੰਥ ਦੀ ਸਥਿਤੀ, ਪ੍ਰਚਾਰ ਸੰਗਠਨ ਤੇ ਸੈਨਿਕ ਜਥੇਬੰਦੀ ਨਾਲ ਜੁੜੇ ਪ੍ਰਸ਼ਨਾਂ ਨੂੰ ਬਿਲਕੁਲ ਨਵੀਂ ਵਿਧੀ ਨਾਲ ਵਿਚਾਰਨ ਦਾ ਇਹ ਆਪਣੇ ਆਪ ਵਿਚ ਪਹਿਲਾ ਤੇ ਨਿਵੇਕਲਾ ਜਤਨ ਹੈ ।

                      ਤਤਕਰਾ

ਕਾਂਡ ਪਹਿਲਾ – ਗੁਰੂ ਹਰਿਗੋਬਿੰਦ ਜੀ ਦੇ ਪ੍ਰਸਿੱਧ ਸਿਖ / 19

ਕਾਂਡ ਪਹਿਲਾ – ਸਿਖ ਪੰਥ ਦਾ ਪ੍ਰਸਾਰ

  • ਪੰਜਾਬ ਵਿਚ ਸਿਖ ਪੰਥ ਦਾ ਪ੍ਰਸਾਰ / 89
  • ਪੰਜਾਬ ਵਿਚ ਸਿਖ ਪੰਥ ਦੀ ਬਣਤਰ ਤੇ ਸਥਿਤੀ / 99
  • ਪੂਰਬੀ ਭਾਰਤ ਵਿਚ ਮੁੱਢਲੀ 17ਵੀਂ ਸਦੀ ਦਾ ਸਿਖ ਪੰਥ / 112
  • ਮੱਧ ਤੇ ਦੱਖਣੀ ਭਾਰਤ ਵਿਚ ਸਿਖ ਪੰਥ ਦਾ ਪ੍ਰਸਾਰ / 124
  • ਉੱਤਰ-ਪੱਛਮੀ ਭਾਰਤ ਤੇ ਕਸ਼ਮੀਰ ਵਿਚ ਸਿਖ ਪੰਥ ਦਾ ਪ੍ਰਸਾਰ / 130

ਅੰਤਿਕਾਵਾਂ

  • ਪੰਜਾਬ ਦੇ ਪ੍ਰਸਿੱਧ ਸਿੱਖ / 137
  • ਪੰਜਾਬ ਦੇ ਸਿੱਖਾਂ ਦਾ ਧਾਰਮਿਕ-ਸਮਾਜਿਕ ਪਿਛੋਕੜ / 142
  • ਗੁਰੂ ਹਰਿਗੋਬਿੰਦ ਜੀ ਦੇ ਪੰਜਾਬ ਵਿਚਲੇ ਪ੍ਰਸਿੱਧ ਸਿਖ ਸੈਨਿਕ / 145
  • ਭਾਈ ਗੁਰਦਾਸ ਤੇ ਦਬਿਸਤਾਨ ਅਨੁਦਾਰ ਪੰਜਾਬ ਵਿਚ ਗੁਰੂ ਹਰਿਗੋਬਿੰਦ ਜੀ ਦੇ ਸਿਖ / 147
  • ਪੰਜਾਬ ਦੇ ਸਿਖ : ਤੁਲਨਾਤਮਿਕ ਵਿਵਰਣ / 149
  • ਪੂਰਬੀ ਭਾਰਤ ਦੇ ਪ੍ਰਸਿੱਧ ਸਿਖ / 150
  • ਮੱਧ ਤੇ ਦੱਖਣੀ ਭਾਰਤ ਦੇ ਸਿਖ / 153
  • ਉੱਤਰ-ਪੱਛਮੀ ਭਾਰਤ ਦੇ ਸਿਖ / 154
  • ਕਸ਼ਮੀਰ ਦੇ ਸਿਖ / 155

Book(s) by same Author