ਇਹ ਪੁਸਤਕ 9 ਕਹਾਣੀਆਂ ਦਾ ਸੰਗ੍ਰਹਿ ਹੈ । ਇਸ ਵਿਚ ਫਾਲਤੂ ਔਰਤ, ਖੋਪੇ ਦੀ ਠੂਠੀ, ਦਿਓਰ ਭਾਬੀਆਂ, ਇਕੱਲ ਦਾ ਰੰਗ, ਕੰਗਲਾ ! ਕਮੀਨਾ !, ਅੱਧਾ ਆਦਮੀ, ਸਾਬਤ ਆਦਮੀ, ਪੰਜ ਰੁਪਏ ਵਾਲਾ ਕੰਮ, ਇਕ ਖ਼ਤ, ਕਮਰਾ ਨੰਬਰ ਅੱਠ ਕਹਾਣੀਆਂ ਪੇਸ਼ ਕੀਤੀਆਂ ਗਈਆਂ ਹਨ ।