‘ਮੇਰੇ ਗੁਰੂ ਦੀਆਂ ਅਸੀਸਾਂ’ ਕਿਤਾਬ ਵਿਚ ਬੱਚਿਆਂ ਲਈ ਸਿਖਿਆਵਾਂ ਹਨ। ਇਹ ਕਿਤਾਬ ਅੰਗਰੇਜ਼ੀ ਤੇ ਪੰਜਾਬੀ ਭਾਸ਼ਾਂ ਵਿਚ ਹਨ। ਇਹ ਪੁਸਤਕ ਗਿਆਰਾਂ ਭਾਗਾਂ ਵਿਚੋਂ ਤੀਸਰਾ ਭਾਗ ਹੈ। ਇਸ ਭਾਗ ਵਿਚ ਬੱਚਿਆਂ ਲਈ ਸਮਝਣ ਵਿਚ ਅਸਾਨ ਪ੍ਰਾਰਥਨਾਵਾਂ ਹਨ। ਹਰ ਪਾਠ ਖੂਬਸੂਰਤ ਚਿੱਤਰਾਂ ਅਤੇ ਗੁਰਬਾਣੀ ਦੀਆਂ ਤੁਕਾਂ ਦਾ ਅਦਭੁਤ ਮੇਲ ਹੈ ਜੋ ਬਾਲ ਮਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦਾ ਹੈ। ਬੱਚੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਜੀਵਨ ਵਿਚ ਅਪਣਾਉਣਗੇ ਅਤੇ ਵਾਹਿਗੁਰੂ ਜੀ ਸਦਾ ਉਸਦੇ ਅੰਗ-ਸੰਗ ਰਹਿਣਗੇ।