ਆਦਮੀ ਦੀ ਅਸਲੀਅਤ ਉਸ ਦੀ ਇਕੋ ਅਸਲੀਅਤ ਹੈ, ਤੇ ਉਹ ਕਿਸੇ ਤਰਾਂ ਵੀ ਇਸ ਨੂੰ ਛੁਪਾ ਨਹੀਂ ਸਕਦਾ, ਤੇ ਨਾਂ ਕੋਈ ਦੂਜਾ ਇਸ ਨੂੰ ਛੁਟਿਆ ਸਕਦਾ ਹੈ । ਇਹ ਇਕ ਸ਼ਕਤੀ ਹੈ, ਜਿਸ ਦਾ ਅਸਰ ਰੋਕਿਆ ਨਹੀਂ ਜਾ ਸਕਦਾ । ਇਸ ਪੁਸਤਕ ਵਿਚ ਲੇਖਕ ਦੇ ਖਿਆਲ ਤੋਂ ਇਲਾਵਾਂ ਉਨਾਂ ਸਿਆਣੇ ਲੋਕਾ ਦੇ ਖਿਆਲ ਦਰਜ ਹਨ, ਜਿਹੜੇ ਇਕੋ ਜਿਹੀਆਂ ਸ਼ਖਸੀਅਤਾਂ ਦੇ ਮਾਲਕ ਸਨ, ਕਿ ਹਰ ਕਿਸੇ ਦਾ ਮਨ ਆਪਣਾ ਬਣਾ ਲੈਂਦੇ ਸਨ । ਤਤਕਰਾ ਪ੍ਰਵੇਸ਼ / 9 ਕਮਾਲਮੰਜ਼ਲਦੀਆਂਪੌੜੀਆਂ / 13 ਮਨਦੀਅਪਾਰਤਾਕਤ / 35 ਉਹਝੂਠਾਹੈ / 35 ਝੂਠੇਦਾਪਾਜ / 35 ਸ਼ਾਹਮਾਰਕਸਆਰਲੀਅਸਦੇਜੀਵਨਨੂੰਸੁਹਣੇਰਾਬਣਾਨਸੰਬੰਧੀਨੋਟ / 36 ਜੇਬਹੁ-ਮੁੱਲੀਸ਼ਖ਼ਸੀਅਤਚਾਹੋਤਾਂ / 45 ਤਕੜੇਹੋਵੋ! ਆਦਮੀਬਣੋ! / 46 ਅਸਲੀਪੂਜਕੌਣਹੈ? / 46 ਪ੍ਰਸੰਸਾ / 47 ਇੱਛਾ-ਸ਼ਕਤੀ / 48 ਆਤਮਾਦਾਅਸਲਾ / 48 ਅਸਲੀਪਾਤਸ਼ਾਹ / 49 ਸ਼ਖ਼ਸੀਅਤਦਾਆਦਰ / 49 ਸ਼ਾਂਤਹਿਰਦਾ / 50 ਬਹੁਤਾਬੋਲਣਾ / 51 ਸੁਹਣੀਸ਼ਖ਼ਸੀਅਤ / 51 ਮਿੱਤਰਬਣਾਨਵਾਲੀਸਿਫ਼ਤ / 52 ਦਿਲਚਸਪੀਦਾਦਾਇਰਾ / 52 ਸਖੀਦਿਲ / 53 ਤੂੰਇੰਜਨਾਕਰ / 53 ਅੰਦਰ-ਝਾਤੀ / 54 ਰੱਬਕਦੋਂਪਾਈਦਾਹੈ ? / 54