ਇਸ ਵਿਚ ਲੇਖਕ ਨੇ ਨੋਵੀ ਪਾਤਸ਼ਾਹੀ ‘ਸ੍ਰੀ ਗੁਰੂ ਤੇਗ ਬਹਾਦਰ ਜੀ’ ਦੇ ਜੀਵਨ ਦਾ ਬ੍ਰਿਤਾਂਤ ਪੇਸ਼ ਕੀਤਾ ਹੈ । ਪੁਸਤਕ ਦੇ ਅੰਤ ਵਿਚ ‘ਗੁਰੂ ਤੇਗ ਬਹਾਦਰ ਜੀ’ ਦੀ ਬਾਣੀ ਸ਼ਖਸੀਅਤ ਅਤੇ ਜੀਵਨ-ਸਾਖੀਆਂ ਵਿਚੋਂ ਮਿਲਦੀ ਸਿਖਿਆ ਬਾਰੇ ਭਾਵ-ਪੂਰਤ ਵਿਚਾਰ ਪੇਸ਼ ਕੀਤੇ ਗਏ ਹਨ ।