ਪੰਜ ਪੁਸਤਕਾਂ ਦੀ ਲੜੀ ਵਿੱਚ ਇਹ ਅੰਤਿਮ ਜਿਲਦ ਹੈ। ਇਸ ਵਿੱਚ ਗੁਰੂ ਨਾਨਕ ਦੇਵ ਜੀ ਦੀ ਚੌਥੀ ਉਦਾਸੀ ਦਾ ਬਿਰਤਾਂਤ ਅਤੇ ਕਰਤਾਰਪੁਰ ਵਿਚ ਉਨ੍ਹਾਂ ਵੱਲੋਂ ਬਿਤਾਏ ਗਏ ਸਮੇਂ ਦਾ ਵਰਨਣ ਹੈ।