ਪੰਜ ਪੁਸਤਕਾਂ ਦੀ ਲੜੀ ਵਿੱਚ ਇਹ ਚੌਥਾ ਭਾਗ ਹੈ। ਇਸ ਵਿੱਚ ਗੁਰੂ ਨਾਨਕ ਦੇਵ ਜੀ ਦੀ ਤੀਜੀ ਉਦਾਸੀ ਤੋਂ ਆਰੰਭ ਹੁੰਦਾ ਹੈ ਜਿਸ ਵਿਚ ਗੁਰੂ ਸਾਹਿਬ ਹਿਮਾਲਿਆ ਪਰਬਤਮਾਲਾ ਤੋਂ ਹੁੰਦੇ ਹੋਏ ਤਿੱਬਤ ਗਏ। ਇਸ ਵਿਚ ਉਨ੍ਹਾਂ ਦੀ ਚੌਥੀ ਉਦਾਸੀ ਦਾ ਵੀ ਬਿਰਤਾਂਤ ਹੈ ਜਿਸ ਵਿਚ ਅਰਬ ਦੀ ਯਾਤਰਾ ਵੀ ਸ਼ਾਮਲ ਹੈ।