ਗੁਰੂ ਹਰਿ ਕ੍ਰਿਸ਼ਨ : ਅੱਠਵੀਂ ਪਾਤਸ਼ਾਹੀ

Guru Hari Krishan : Athvin Paatshahi

by: Daljeet Singh Sidhu
Translated by: Mohini Chawla


  • ₹ 65.00 (INR)

  • ₹ 58.50 (INR)
  • Paperback
  • ISBN: 978-93-82887-34-8
  • Edition(s): Jan-2015 / 2nd
  • Pages: 32
ਸਿੱਖਾਂ ਦੇ ਅੱਠਵੇਂ ਗੁਰੂ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਪੰਜ ਸਾਲ ਦੀ ਉਮਰ ਵਿਚ ਗੁਰੂ ਨਾਨਕ ਸਾਹਿਬ ਦੀ ਰੂਹਾਨੀ ਜੋਤ ਸਿੱਖਾਂ ਦੇ ਸੱਤਵੇਂ ਗੁਰੂ, ਸ੍ਰੀ ਗੁਰੂ ਹਰਿ ਰਾਏ ਜੀ ਤੋਂ ਮਿਲੀ । ਉਨ੍ਹਾਂ ਨੇ ਢਾਈ ਸਾਲ ਤੱਕ ਸਿੱਖਾਂ ਦਾ ਮਾਰਗਦਰਸ਼ਨ ਕੀਤਾ ਅਤੇ ਇਸ ਅਵਧੀ ਦਾ ਕੁਝ ਸਮਾਂ ਦਿੱਲੀ ਵਿਚ ਚੇਚਕ ਦੀ ਮਹਾਂਮਾਰੀ ਦੌਰਾਨ ਬੀਮਾਰ ਅਤੇ ਗਰੀਬਾਂ ਨੂੰ ਠੀਕ ਕਰਨ ਵਿਚ ਬਿਤਾਇਆ । ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੇ ਹਜ਼ਾਰਾਂ ਲੋਕਾਂ ਨੂੰ ਤੰਦਰੁਸਤੀ ਬਖਸ਼ੀ । ਦਿੱਲੀ ਵਿਚ ਬੀਮਾਰੀ ਖਤਮ ਹੋ ਗਈ ਪਰ ਗੁਰੂ ਸਾਹਿਬ ਨੇ ਲੋਕਾਂ ਦੇ ਕਸ਼ਟ ਆਪਣੇ ਉੱਪਰ ਲੈ ਲਏ ਅਤੇ ਅੱਠ ਸਾਲ ਦੀ ਉਮਰ ਵਿਚ ਚੇਚਕ ਕਾਰਨ ਵਾਹਿਗੁਰੂ ਵਿਚ ਲੀਨ ਹੋ ਗਏ । ਬਾਅਦ ਵਿਚ ਦਿੱਲੀ ਵਿਖੇ ਉਸ ਸਥਾਨ ਤੇ ਗੁਰਦੁਆਰਾ ਬੰਗਲਾ ਸਾਹਿਬ ਦੀ ਉਸਾਰੀ ਕੀਤੀ ਗਈ ਜਿਥੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਠਹਿਰੇ ਸਨ । ਗੁਰਦੁਆਰੇ ਦਾ ਅੰਮ੍ਰਿਤ ਸਰੋਵਰ ਅੱਜ ਵੀ ਰੋਜ਼ ਆਉਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਦੇ ਕਸ਼ਟ ਦੂਰ ਕਰਦਾ ਹੈ ।

Related Book(s)

Book(s) by same Author