ਇਸ ਵਿਚ ਲੇਖਕ ਨੇ ਮਨੁੱਖ ਤੇ ਸ੍ਰਿਸ਼ਟੀ ਦੇ ਰਿਸ਼ਤੇ ਬਾਰੇ ਤੇ ਉਹਦੇ ਪ੍ਰਭਾਵ ਅਧੀਨ ਉਤਪੰਨ ਹੋਏ ਅਨੇਕਾਂ ਹੋਰ ਨਾਤਿਆ ਬਾਰੇ ਅਤੇ ਸਮੇਂ ਨਾਲ ਸਾਡੇ ਦੇਸ਼ ਦੇ ਲੋਕਾਂ ਦੇ ਮਨਾਂ ਅੰਦਰ ਬਣੇ ਜਾ ਚੁੱਕੇ ਭਰਮ-ਜਾਲ ਨੂੰ ਤੋੜਨ ਦਾ ਜਤਨ ਕੀਤਾ ਹੈ । ਇਸ ਪੁਸਤਕ ਦਾ ਮੂਲ ਮਨੋਰਥ ਸਾਡੇ ਦੇਸ਼ ਦੇ ਜੀਵਨ ਦੇ ਹਰ ਖੇਤਰ ਵਿਚ ਡੂੰਘੇ ਘਰ ਕਰ ਗਏ ਭਰਮ-ਭੁਲੰਖਿਆ ਦਾ ਖੰਡਨ ਕਰਨਾ ਅਤੇ ਅਸਲੀਅਤ ਦਾ ਗਿਆਨ ਚਾਨਣ ਪਸਾਰਨਾ ਹੈ । ਤਤਕਰਾ ਕੁਦਰਤ ਦਾ ਗਿਆਨ / 9 ਸਾਡੀ ਧਰਤੀ ਮਾਂ / 13 ਸਾਡੀ ਧਰਤੀ ਮਾਂ ਦਾ ਮੁਹਾਂਦਰਾ / 18 ਸਾਡੀ ਧਰਤੀ ਮਾਂ ਦੀਆਂ ਹਰਕਤਾਂ / 29 ਧਰਤੀ ਦਾ ਭਗਵਾਨ ਸੂਰਜ / 35 ਸੂਰਜ ਤੇ ਧਰਤੀ ਦੀਆਂ ਚਾਲਾਂ / 44 ਧਰਤੀ ਦਾ ਚੰਨ / 49 ਸਾਡੀ ਧਰਤੀ ਦੀਆਂ ਭੈਣਾਂ / 57 ਸਿਤਾਰੇ ਕੀ ਹਨ ਤੇ ਕੀ ਸਿਖਾਂ ਦੇ ਹਨ? / 68 ‘ਬੋਦੀ’ ਵਾਲੇ ਤਾਰੇ ਤੇ ‘ਟੁੱਟਣ’ ਵਾਲੇ ਤਾਰੇ / 77 ਅਦਭੁਤ ਬ੍ਰਹਮੰਡ / 88 ਅਕਾਸ਼ ਕੀ ਕਹਿੰਦਾ ? / 97 ਕਿਤੇ ਇਹ ਕੁਝ ਸਿਖਨਾ ਜਾਣ / 106 ਮਨੁੱਖ ਦੇ ਦਿਲ ਵਿਚ ਸਮਾਈ ਵਿਸ਼ਵਆਤਮਾ / 111 ਪਰਮਾਣੂ ਸ਼ਕਤੀ ਦੇ ਰੂਬਰੂ / 115 ਬ੍ਰਹਮੰਡ ਰਚਨਾ ਵਿਚੋਂ ਉੱਡਿਆ ਕਤਲਾਂ / 120 ਕਿਸੇ ਹੋਰ ਦੁਨੀਆ ਦਾ ਵਿਬਾਣ ਸਾਡੀ ਧਰਤੀ ਉਤੇ / 124 ਚੌਥਾ ਮਹਾਨ ਜੁਗ / 128 ਬ੍ਰਹਮੰਡੀ ਭੰਡਾਰ ਤੇ ਸਾਇੰਸੀ ਤਲਿਸਮ / 136 ਸਾਡੀ ਧਰਤੀ ਮਾਂ ਉਤੇ ਜ਼ਿੰਦਗੀ ਕਿਥੋਂ ਆਈ, ਕੀ ਕਰ ਬਣੀ ? / 140 ਜੁੱਗਾਂ ਜੁਗੜੀਆਂ ਚੋਂ ਮਨੁੱਖ ਦੇ ਪੈਰ-ਚਿੰਨ੍ਹ / 148 ਅਸਲੀ ਮਨੁੱਖ ਤੋਂ ਪਹਿਲਾਂ ਮਨੁੱਖੀ ਪ੍ਰਤਿਰੂਪ / 156 ਮਨੁੱਖੀ ਜੀਵਨ ਦੇ ਪ੍ਰਾਚੀਨ ਨਕਸ਼ / 165 ਆਰਥਕ ਭੂਗੋਲ / 172