ਇਸ ਪੁਸਤਕ ਵਿਚ ਡਾ. ਹਰਸ਼ਿੰਦਰ ਕੌਰ ਨੇ ਪੰਜਾਬ ਵਿਚ ਹੋ ਰਹੀ ਭਰੂਣ ਹੱਤਿਆ ਬਾਰੇ ਲਿਖਿਆ ਹੈ । ਧੀਆਂ ਨਾਲ ਸਾਡੇ ਸਮਾਜ ਵਿਚ ਹੁੰਦੇ ਵਿਤਕਰਿਆਂ ਬਾਰੇ ਲਿਖਿਆ ਹੈ । ਬਹੁਤ ਸਾਰੇ ਲੇਖਾਂ ਵਿਚ ਪੰਜਾਬੀ ਸਮਾਜ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਲੜਕੀਆਂ ਨੂੰ ਪੈਦਾ ਹੋਣ ਤੋਂ ਰੋਕਣ ਲਈ ਇਸੇ ਤਰ੍ਹਾਂ ਭਰੂਣ ਹੱਤਿਆ ਹੁੰਦੀ ਰਹੀ ਤਾਂ ਸਾਡੇ ਸਮਾਜ ਨੂੰ ਕਿਸ – ਕਿਸ ਤਰ੍ਹਾਂ ਦੇ ਸੰਕਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਤਤਕਰਾ ਭਰੂਣ ਕੀ ਹੈ ? / 13 ਭਰੂਣ ਉੱਤੇ ਪੈਂਦੇ ਮਾੜੇ ਪ੍ਰਭਾਵ / 18 ਉਹ ਕਤਲੇਆਮ ਜਿਸ ਤੇ ਕੋਈ ਹਾਹਾਕਾਰ ਨਹੀਂ ਮਚਾਉਂਦਾ / 23 ਮੈਨੂੰ ਵੀ ਜੰਮ ਲੈਣ ਦਿਓ / 28 ਆਓ ਪੰਜਾਬੀਓ, ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰੀਏ / 31 ਜਿਨ੍ਹਾਂ ਜੰਮੀਆਂ ਧੀਆਂ ਉਨ੍ਹਾਂ ਦੀ ਗਾਥਾ ਕੌਣ ਸੁਣੇ / 38 ਕੀ ਕੁੜੀਆਂ ਦਾ ਭਵਿੱਖ ਉੱਜਲ ਹੋਣ ਵਾਲਾ ਹੈ ? / 44 ਸਿੱਖ ਕੌਮ ਦੀ ਹੋਂਦ ਨੂੰ ਖਤਰਾ / 51 ਖੁੱਲ੍ਹੀ ਚਿੱਠੀ ਪੰਜਾਬ ਹਿਤੈਸ਼ੀ ਮੁੱਖ ਮੰਤਰੀ ਜੀ ਦੇ ਧਿਆਨ ਹਿੱਤ / 57 ਹਾਏ ਓ ਮੇਰੇ ਡਾਢਿਆ ਰੱਬਾ ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ / 63 ਭਰੂਣ ਹੱਤਿਆ ਦਾ ਬਦਲਦਾ ਰੁਖ਼ / 68 ਸੱਠ ਲੱਖ ਪੰਜਾਬੀ ਕੁਆਰੇ ਮੁੰਡੇ / 73 ਭਵਿੱਖ ਧੀਆਂ ਵਾਲਿਆਂ ਦਾ ਹੈ / 78 ਕੀ ਵਾਕਈ ਕਦੇ ਕੁੜੀਆਂ ਦੀ ਲੋਹੜੀ ਮਨਾਈ ਜਾਵੇਗੀ ? / 83 ਭਰੂਣ ਹੱਤਿਆ ਦੀ ਨਵੀਂ ਸਿਖਰ / 87 ਕੀ ਬੰਦਸ਼ਾਂ ਸਿਰਫ਼ ਧੀਆਂ ਵਾਸਤੇ ਹੁੰਦੀਆਂ ਨੇ ? / 92 ਹੈਵਾਨੀਅਤ ਦੀ ਹੱਦ / 98 ਕੁੜੀਓ ਜੇ ਜੰਮਣਾ ਜੇ ਤਾਂ ਪੰਜਾਬੋਂ ਬਾਹਰ ਜੰਮਿਓ / 104 ਨਾ ਤੁਰੋ ਮਰਨ ਮਾਰਗ ਉੱਤੇ / 110