ਇਹ ਪੁਸਤਕ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਸੁਨਹਿਰੀ ਦੌਰ ਅਤੇ ਉਨ੍ਹਾਂ ਦੀ ਜੱਥੇਬੰਦੀ ਦੀ ਅਨੂਠੀ ਕਲਾ, ਜਿਸ ਕਰਕੇ ਸਿੱਖ ਖਾਲਸਾ ਫੌਜ ਬਣੀ ਅਤੇ ਅੰਗਰੇਜ਼ਾਂ ਨਾਲ ਹੋਇਆਂ ਸਿੱਖਾਂ ਦੀਆਂ ਦੋ ਜੰਗਾਂ ਦਾ ਵਿਸਤਰਤ ਇਤਿਹਾਸ ਪੇਸ਼ ਕਰਦੀ ਹੈ ।