ਸ਼ੋਭਾ

Shobha

by: Amrik Singh (Dr.)


  • ₹ 100.00 (INR)

  • ₹ 85.00 (INR)
  • Hardback
  • ISBN: 81-87526-25-4
  • Edition(s): Jul-2007 / 1st
  • Pages: 80
  • Availability: In stock
ਇਸ ਪੁਸਤਕ ਵਿਚ ਲੇਖਕ ਨੇ ਅਜੋਕੇ ਸਮਾਜ ਵਿਚ ਪੈਸਾ ਤੇ ਤਰੱਕੀ ਪ੍ਰਾਪਤ ਕਰਨ ਲਈ ਮਨੁੱਖੀ ਵਰਤਾਰੇ ਦਾ ਚਿੱਤਰ ਚਿਤਰਿਆ ਹੈ । ਇਹ ਨਾਟਕ ‘ਸ਼ੋਭਾ’ ਉਸ ਅਜਿਹੀਆਂ ਔਰਤਾਂ ਬਾਰੇ ਹੈ ਜੋ ਪੈਸਾ ਅਤੇ ਤਰੱਕੀ ਹਾਸਲ ਕਰਨ ਲਈ ਆਪਣੇ ਜਿਸਮ ਨੂੰ ਵਰਤਣ ਤੋਂ ਵੀ ਨਹੀਂ ਵਰਜਦੀਆਂ । ਬਲਵੰਤ ਸਿੰਘ ਜੋ ਸ਼ੋਭਾ ਦਾ ਪਤੀ ਹੈ - ਇਕ ਇਮਾਨਦਾਰ ਇਨਕਮ ਟੈਕਸ ਅਫਸਰ ਹੈ ਅਤੇ ਆਪਣਾ ਸਾਰਾ ਧਿਆਨ ਇਸ ਗੱਲ ’ਤੇ ਲਗਾਉਂਦਾ ਹੈ ਕਿ ਪਤੀ-ਪਤਨੀ ਨੂੰ ਵਿਸ਼ਵਾਸ ਦਾ ਰਿਸ਼ਤਾ ਬਣਾ ਕੇ ਰੱਖਣਾ ਚਾਹੀਦਾ ਹੈ । ਭਾਵੇਂ ਕਿ ਨਾਟਕ ਦੀ ਸਮੁੱਚੀ ਤਕਨੀਕ ਆਪਸੀ ਸੰਵਾਦ ਹੀ ਹੈ ਪਰ ਨਿਰਦੇਸ਼ਕ ਕੋਲ ਸੰਵਾਦ–ਸੰਚਾਰ ਦੇ ਉਤਰਾਅ–ਚੜ੍ਹਾਅ ਦੀ ਗੁੰਜਾਇਸ਼ ਕਾਫੀ ਹੈ । ਸਮੁੱਚੇ ਤੌਰ ’ਤੇ ਇਸ ਨਾਟਕ ਦਾ ਪਠਨ ਸ਼ਾਮਲ ਪ੍ਰਸਥਿਤੀਆਂ ਨੂੰ ਮੁੜ ਸਮਝਣ ਲਈ ਪ੍ਰੇਰਦਾ ਹੈ ।

Related Book(s)

Book(s) by same Author