ਇਸ ਪੁਸਤਕ ਵਿਚ ‘ਓਸ਼ੋ’ ਦੁਆਰਾ ‘ਧਿਆਨ’ ਦੇ ਰਹੱਸ ਬਾਰੇ ਦੱਸ ਕੇ ਧਿਆਨ ਪ੍ਰਯੋਗ ਦੇ ਪੰਜ ਪੜਾਵਾਂ ਬਾਰੇ ਵਿਸਥਾਰਪੂਰਕ ਜਾਣਕਾਰੀ ਦਿੱਤੀ ਗਈ ਹੈ। ਇਸ ਵਿਚ ‘ਧਿਆਨ’ ਨਾਲ ਸੰਬੰਧਿਤ ਪ੍ਰਸ਼ਨਾਂ ਦੇ ਓਸ਼ੋ ਦੁਆਰਾ ਦਿੱਤੇ ਉਤਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।