‘ਰਮਜ਼ਾਂ’ ਕਵੀ ਦੀਆਂ ਅੰਤਰੀਵ ਭਾਵਨਾਵਾਂ ਦੀਆਂ ਤਰੰਗਾਂ ਹਨ, ਲਹਿਰਾਂ ਹਨ, ਵਲਵਲੇ ਹਨ ਜੋ ਇਕ ਚਸ਼ਮੇ ਦੇ ਨਿਰੰਤਰ ਵਗਦੇ ਪਾਣੀ ਦੀ ਨਿਆਈਂ ਸਹਿਜ-ਮਈ ਢੰਗ ਨਾਲ ਕਾਵਿ-ਕਲਾ ਰਾਹੀਂ ਪ੍ਰਗਟ ਹੋਏ ਹਨ । ਇਸ ਵਿਚ ਕੁਲ 68 ਕਾਵਿ-ਫੁੱਲਾਂ ਦੀ ਸੁਗੰਧੀ ਪ੍ਰਾਪਤ ਹੈ । ਹਰ ਫੁੱਲ ਦੀ ਆਪਣੀ ਸ਼ੋਭਾ ਹੈ, ਆਪਣੀ ਮਿਠਾਸ ਤੇ ਖੁਸ਼ਬੂਈ ਹੈ ।