ਰਬਾਬ ਤੋਂ ਨਗਾਰਾ

Rabab Ton Nagara

by: Satbir Singh (Prin.)


  • ₹ 140.00 (INR)

  • ₹ 126.00 (INR)
  • Hardback
  • ISBN:
  • Edition(s): Jan-2019 / 4th
  • Pages: 200
  • Availability: In stock
ਇਸ ਪੁਸਤਕ ਵਿਚ 54 ਲੇਖ ਦਿੱਤੇ ਗਏ ਹਨ । ਸਿੱਖੀ ਨੇ ਜੋ ਪੈਂਡਾ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਕੀਤਾ ਉਸ ਨੂੰ ‘ਰਬਾਬ ਤੋਂ ਨਗਾਰਾ’ ਹੀ ਕਹਿਆ ਜਾ ਸਕਦਾ ਹੈ । ਰਬਾਬ ਨੇ ਅੰਦਰਲਾ ਇਕਸੁਰ ਕੀਤਾ ਤੇ ਨਗਾਰਾ ਨੇ ਨਿਸ਼ੰਗ ਹੋ ਉੱਚਾ ਕਰ ਗੁਰੂ ਦਾ ਪੈਗ਼ਾਮ ਜਗਤ ਤਕ ਪਹੁੰਚਾਇਆ ।

Related Book(s)

Book(s) by same Author