ਅਰਦਾਸ

Ardas

by: Satbir Singh (Prin.)


  • ₹ 15.00 (INR)

  • Paperback
  • ISBN:
  • Edition(s): reprint Jan-2014
  • Pages: 32
  • Availability: In stock
ਅਰਦਾਸ ਦਾ ਸਿੱਖ ਦੇ ਰੋਜ਼ਾਨਾ ਜੀਵਨ ਵਿਚ ਬੜਾ ਮਹੱਤਵ ਹੈ। ਸਿੱਖ ਰੋਜ਼ਾਨਾ ਦੋ ਵਕਤ ਅਰਦਾਸ ਕਰ ਕੇ ਆਪਣਾ ਧਿਆਨ ਅਕਾਲ ਪੁਰਖ ਵਿਚ ਜੋੜਦਾ ਹੈ। ਇਸ ਦੇ ਜ਼ਰੀਏ ਦਸ ਗੁਰੂ ਸਾਹਿਬਾਨ ਨੂੰ ਸਿਮਰਦਾ ਅਤੇ ਗੁਰੂ ਪਿਆਰਿਆਂ ਦੀ ਯਾਦ ਨੂੰ ਆਪਣੀ ਸਿਮਰਤੀ ਵਿਚ ਲਿਆਉਂਦਾ ਹੋਇਆ ਸਰਬੱਤ ਦੇ ਭਲੇ ਲਈ ਅਰਦਾਸ ਕਰਦਾ ਹੈ। ਇਹ ਪੁਸਤਕ ਸਿੱਖ ਇਤਿਹਾਸ ਤੇ ਵਿਚਾਰਧਾਰਾ ਨੂੰ ਸਮਝਣ ਲਈ ਬਹੁਤ ਸਹਾਈ ਸਿੱਧ ਹੋਵੇਗੀ।

Related Book(s)

Book(s) by same Author