ਬਾਬਾਣੀਆਂ ਕਹਾਣੀਆਂ ਪੁਸਤਕ ਦੇ ਇਸ ਦੂਜੇ ਭਾਗ ਵਿਚ ‘ਸ੍ਰੀ ਗੁਰੂ ਅੰਗਦ ਦੇਵ ਜੀ’, ‘ਸ੍ਰੀ ਗੁਰੂ ਅਮਰਦਾਸ ਜੀ’, ‘ਸ੍ਰੀ ਗੁਰੂ ਰਾਮਦਾਸ ਜੀ’ ਦੀਆਂ ਚੋਣਵੀਆਂ ਸਾਖੀਆਂ ਨੂੰ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ ।