ਇਹ ਪ੍ਰਸੰਗ ਐਉਂ ਲਿਖਿਆ ਗਿਆ ਹੈ ਕਿ ਮਾਨੋਂ ਇਕ ਮੁਸਾਫਰ ਆਪਣੀ ਜ਼ੁਬਾਨੀ ‘ਇਕ ਹੋ ਬੀਤੇ ਹਾਲ’ ਦਾ ਨਕਸ਼ਾ ਆਪਣੇ ਸੁਪਨੇ ਵਿਚ ਵੇਖਦਾ ਹੈ ਤੇ ਉਸ ਸੁਪਨੇ ਨੂੰ ਵਰਣਨ ਕਰ ਰਿਹਾ ਹੈ ।