ਨਿਰਮਲ ਪੰਥ ਦਾ ਸੰਖੇਪ ਇਤਿਹਾਸ

Nirmal Panth Da Sankhep Itihas

by: Balwant Singh Kotha Guru (Giani)


  • ₹ 200.00 (INR)

  • ₹ 180.00 (INR)
  • Hardback
  • ISBN:
  • Edition(s): Nov-2021 / 1st
  • Pages: 150
ਨਿਰਮਲ ਭੇਖ ਵਿਦਵਾਨਾਂ ਦੀ ਸੰਪ੍ਰਦਾਇ ਹੈ । ਇਸ ਸੰਪ੍ਰਦਾਇ ਦਾ ਸਾਹਿਤ/ਇਤਿਹਾਸ ਵਿਚ ਪਾਇਆ ਯੋਗਦਾਨ ਗੌਰਵਸ਼ਾਲੀ ਹੈ । ਇਸ ਸੰਪ੍ਰਦਾਇ ਨੇ ਜਨ ਸਾਧਾਰਣ ਨੂੰ ਗਿਆਨ ਦੇ ਦੀਪਕ ਨਾਲ ਵਿਵੇਕ-ਬੁੱਧੀ ਦਾ ਪ੍ਰਕਾਸ਼ ਬਖਸ਼ਿਆ ਹੈ । ਵਿਸ਼ਵ ਦੇ ਕੋਨੇ-ਕੋਨੇ ਵਿਚ ਗੁਰਮਤਿ/ਗੁਰਬਾਣੀ ਦਾ ਪ੍ਰਵਾਹ ਚਲਾਇਆ ਅਤੇ ਮਨੁੱਖਤਾ ਨੂੰ ਸਦ-ਮਾਰਗ ਪਾਇਆ ਹੈ । ਇਹ ਪੁਸਤਕ ਨਿਰਮਲ ਭੇਖ ਦਾ ਅਤਿਅੰਤ ਸੰਖੇਪ ਇਤਿਹਾਸ ਹੈ ਪ੍ਰੰਤੂ ਕੋਈ ਵੀ ਪੱਖ ਅਛੂਤਾ ਨਹੀਂ ਛੱਡਿਆ ਗਿਆ ।

Related Book(s)

Book(s) by same Author