ਇਹ ਸ਼ਹੀਦੀ ਤੇ ਸੂਰਮਗਤੀ ਦੀਆਂ ਇਤਿਹਾਸਕ ਕਵਿਤਾਵਾਂ ਦਾ ਸੰਗ੍ਰਹਿ ਹੈ । ਇਸ ਵਿਚ ਕੁਲ 18 ਕਵਿਤਾਵਾਂ ਹਨ । ਤਤਕਰਾ ਭੂਮਿਕਾ / ੫ ਸਿਖਾਂ ਦਾ ਕੌਮੀ ਰੁੱਖੜਾ / ੯ ਮੀਰਾਂ ਕੋਟੀਆਂ ਦਲੇਰ ਅਤੇ ਮੱਸਾ ਰੰਘੜ / ੧੦ ਸਿੱਖ ਬੱਚੇ ਦੀ ਸ਼ਹੀਦੀ / ੧੯ ਬੰਦੇ ਬਹਾਦਰ ਦੇ ਆਖਰੀ ਦਿਨ / ੨੨ ਬਚਿੱਤ੍ਰਰ ਸਿੰਘ / ੨੬ ਭਾਈ ਘਨੱਯਾ / ੩੧ ਜੁਝਾਰ ਸਿੰਘ ਦੀ ਸ਼ਹੀਦੀ / ੩੩ ਦਮਦਮੇ ਸਾਹਿਬ ਦਾ ਇਤਿਹਾਸਕ ਦੀਵਾਨ / ੩੬ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ / ੪੩ ਇਕ ਸਿੱਖ ਲੜਕੀ ਤੇ ਗੁਰੂ ਅਰਜਨ ਦੇਵ / ੪੫ ਸਾਕਾ ਨਨਕਾਣਾ ਸਾਹਿਬ / ੪੮ ਮੋਰਚਾ ਸ਼ਹੀਦ ਗੰਜ / ੫੪ ਖਾਲਸੇ ਦੀ ਸ਼ਾਨ ਤੇ ਗਿਰਾਵਟ / ੫੬॥ ਅਪੀਲ / ੫੯ ਆਤਮ-ਸਾਇੰਸ ਦੇ ਗੀਤ / ੬੦ ਅਨੰਦਪੁਰ / ੬੧ ਸਭ ਵਿਚ ਸਭ, ਰਬ ਹੀ ਰਬ / ੬੩ ਆਪੋ ਆਪ / ੬੩