ਇਸ ਵਿਚ ਲੇਖਕ ਨੇ ਤੀਜੀ ਪਾਤਸ਼ਾਹੀ ‘ਸ੍ਰੀ ਗੁਰੂ ਅਮਰਦਾਸ ਜੀ’ ਦੇ ਜੀਵਨ ਦਾ ਬ੍ਰਿਤਾਂਤ ਪੇਸ਼ ਕੀਤਾ ਹੈ । ਪੁਸਤਕ ਦੇ ਅੰਤ ਵਿਚ ‘ਗੁਰੂ ਅਮਰਦਾਸ ਜੀ’ ਦੀ ਬਾਣੀ ਅਤੇ ਜੀਵਨ ਸਾਖੀਆਂ ਵਿਚੋਂ ਮਿਲਦੀ ਸਿਖਿਆ ਬਾਰੇ ਭਾਵ-ਪੂਰਤ ਵਿਚਾਰ ਦਿੱਤੇ ਗਏ ਹਨ ।