ਮੁਕਤਸਰ ਦੀ ਜੰਗ ਵਿਚ ਸ਼ਹੀਦ ਹੋਏ ਸਿੰਘਾਂ ਨੂੰ ਨਿਵਾਜਦੇ ਗੁਰੂ ਗੋਬਿੰਦ ਸਿੰਘ ਜੀ ਦਾ ਬਿਰਤਾਂਤ ਸਿਰਜਦੀ ਇਹ ਪੁਸਤਕ ਜੰਗ ਦੇ ਨਾਲ ਨਾਲ ਜੋਗ ਦੀ ਵੀ ਵਿਆਖਿਆ ਕਰਦੀ ਹੈ ।