‘ਬੀਰ ਦਰਸ਼ਨ’ ਪੁਸਤਕ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ । ਇਸ ਪੁਸਤਕ ਵਿਚ ਬਹੁਤੇ ਪ੍ਰਸੰਗ 18ਵੀਂ ਤੇ 19ਵੀਂ ਸਦੀ ਦੇ ਪੰਜਾਬ ਦੇ ਇਤਿਹਾਸ ਨਾਲ ਜੁੜੇ ਹੋਏ ਹਨ । ਇਹ ਉਹਨਾਂ ਸੰਤ-ਸਿਪਾਹੀਆਂ ਦੇ ਪ੍ਰਸੰਗ ਹਨ ਜਿਹੜੇ ਧਰ ਪਏ ਪਰ ਧਰਮ ਨਹੀਂ ਹਾਰਿਆ । ਇਹ ਉਹਨਾਂ ਗੁਰਸਿਖਾਂ ਦੀਆਂ ਵਾਰਤਾਵਾਂ ਹਨ ਜਿਨ੍ਹਾਂ ਇਹ ਧਾਰਿਆ ਹੋਇਆ ਸੀ ਕਿ ਸਿਰ ਜਾਏ ਤੇ ਜਾਏ ਮੇਰਾ ਸਿਖੀ ਸਿਦਕ ਨਾ ਜਾਏ । Read More ਤਤਕਰਾ ਭੂਮਿਕਾ / 5 ਸ੍ਰ. ਗੁਲਾਬ ਸਿੰਘ ਡਲੇਵਾਲੀਆ / 7 ਸਰਦਾਰ ਲਹਿਣਾ ਸਿੰਘ ਮਜੀਠੀਆ / 13 ਸਰਦਾਰ ਕਰੋੜਾ ਸਿੰਘ / 16 ਸਰਦਾਰ ਜੈ ਸਿੰਘ ਦੀ ਬੀਰਤਾ / 19 ਸ਼ੇਰਿ ਪੰਜਾਬ ਦੀ ਬਾਲ ਅਵਸਥਾ ਵਿਚ ਬਹਾਦਰੀ / 22 ਸ਼ੇਰੇ ਪੰਜਾਬ / 24 ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ / 27 ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ / 30 ਸਰਦਾਰ ਚੜ੍ਹਤ ਸਿੰਘ ਜਾਂ ਮਾਈ ਦੇਸਾਂ / 32 ਸਰਦਾਰ ਫਤਹ ਸਿੰਘ / 34 ਨਿਹੰਗ ਬਾਬਾ ਗੁਰਬਖਸ਼ ਸਿੰਘ ਜੀ / 37 ਸ਼ਹੀਦ ਨਥਾ ਸਿੰਘ ਜੀ / 48 ਸ਼ਹੀਦ ਦਿਆਲ ਸਿੰਘ ਜੀ / 51 ਸਰਦਾਰ ਹਰੀ ਸਿੰਘ ਨਲੂਆ / 64 ਸਰਦਾਰ ਧੰਨਾ ਸਿੰਘ / 66 ਸਰਦਾਰ ਹਰੀ ਸਿੰਘ / 68 ਬੀਬੀ ਸਾਹਿਬ ਕੌਰ ਤੇ ਰਿਆਸਤ ਪਟਿਆਲਾ / 71 ‘ਉਦਾਸੀਆਂ’ ਤੇ ‘ਬੈਰਾਗੀ ਗੁਸਾਈਆਂ’ ਦੀ ਟਕਰ ਰਾਣੀ ਆਸ ਕੌਰ ਦੀ ਬੀਰਤਾ / 84 ਬੀਬੀ ਦੀਪ ਕੌਰ / 86