ਇਹ ‘ਸ੍ਰੀ ਗੁਰੂ ਗੋਬਿੰਦ ਸਿੰਘ’ ਜੀ ਦੀਆਂ ਰਚਿਤ ਬਾਣੀਆਂ ਜਾਪ ਸਾਹਿਬ, ਸਵੱਈਏ ਤੇ ਚੌਪਈ ਸਾਹਿਬ ਦਾ ਟੀਕਾ ਹੈ। ਇਨ੍ਹਾਂ ਬਾਣੀਆਂ ਵਿਚ ਸੰਸਕ੍ਰਿਤ, ਅਰਬੀ ਤੇ ਫਾਰਸੀ ਦੇ ਬਹੁਤ ਜਿਆਦਾ ਲਫਜ਼ ਔਖੇ ਹੋਣ ਕਾਰਨ ਸਿੱਖ ਆਤਮਿਕ ਵਿਚ ਦੱਸੀ ਗਈ ਅਹਿਮੀਅਤ ਦੇ ਬਾਵਜੂਦ ਵੀ ਜਗਿਆਸੂ ਇਨ੍ਹਾਂ ਵਿਚਲੇ ਅਧਿਆਤਮ-ਰਸ ਨੂੰ ਪੂਰੀ ਤਰ੍ਹਾਂ ਨਹੀਂ ਮਾਣ ਸਕਦੇ। ਇਸ ਔਖਿਆਈ ਨੂੰ ਦੂਰ ਕਰਨ ਲਈ ਟੀਕਾਕਾਰ ਨੇ ਇਹ ਟੀਕਾ ਪੇਸ਼ ਕੀਤਾ ਹੈ।