ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਚਿਤ ‘ਜ਼ਫਰਨਾਮਾ’ ਦਾ ਸਰਲ ਤੇ ਠੇਠ ਪੰਜਾਬੀ ਕਵਿਤਾ ਵਿਚ ਢੁਕਵਾਂ ਤੇ ਰਸੀਲਾ ਅਨੁਵਾਦ ਹੈ । ਜ਼ਫ਼ਰਨਾਮੇ ਦੇ ਸਾਰੇ ਸ਼ਿਅਰਾਂ ਦਾ ਸਾਰ ਅੰਸ਼ ਡਾਢੇ ਰਸਿਕ ਢੰਗ ਨਾਲ ਦਿੱਤਾ ਹੈ । ਅੰਤ ਵਿਚ ਅਰਥਾਵਲੀ ਵਿਗਿਆਨਕ ਢੰਗ ਨਾਲ ਦਿਤੀ ਗਈ ਹੈ । ਮੂਲ ਤੇ ਅਨੁਵਾਦ ਖੂਬਸੂਰਤ ਢੰਗ ਨਾਲ ਵੇਲਦਾਰ ਸਫਿਆ ਵਿਚ ਦਿੱਤਾ ਗਿਆ ਹੈ ।