ਇਸ ਨਾਵਲ ਵਿਚ ਇਕ ਮਹਾਰਾਜਾ ਦੀ ਕਹਾਣੀ ਪੇਸ਼ ਕੀਤੀ ਹੈ । ਨਾਵਲ ਦਾ ਨਾਇਕ ‘ਰਾਜਕੁਮਾਰ ਹਰਪਾਲ ਸਿੰਘ’ ਰਾਹੀਂ ਦੱਸਿਆ ਹੈ ਕਿਵੇਂ ਮਨੁੱਖ ਸਖਤ ਮਹਿਨਤ ਕਰਕੇ ਮਨ ਚਾਹਿਆ ਫਲ ਪ੍ਰਾਪਤ ਕਰ ਸਕਦਾ ਹੈ ।