ਇਸ ਕਿਤਾਬ ਵਿਚ ਤਕਨੀਕੀ ਜਾਣਕਾਰੀ ਨੂੰ ਰੋਜ਼-ਮੱਰਾ ਦੀ ਕਹਾਣੀ ਵਾਂਗ ਬਿਆਨਿਆ ਗਿਆ ਹੈ। ਇਸ ਵਿਚ ਲੇਖਿਕਾ ਨੇ ਕੀੜਿਆਂ ਬਾਰੇ ਸੰਖੇਪ ਅਤੇ ਆਮ ਜਾਣਕਾਰੀ ਦੇ ਨਾਲ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਭ ਕੀੜੇ ਨੁਕਸਾਨਦਾਇਕ ਨਹੀਂ ਹੁੰਦੇ, ਬਲਕਿ ਬਹੁਤੇ ਕੀੜੇ ਫਾਇਦੇਮੰਦ ਹਨ, ਕੀੜੇਂ ਐਨੇ ਜ਼ਿਆਦਾ ਅਤੇ ਛੋਟੇ ਕਿਉਂ?,