ਉਮਰ ਖ਼ਯਾਮ ਦੀਆਂ ਰੁਬਾਈਆਂ ਦਾ ਸੈਆਂ ਲਿਖਾਰੀਆਂ ਨੇ ਕਵਿਤਾ ਅਤੇ ਵਾਰਤਕ ਅਨੁਵਾਦ ਕੀਤਾ ਹੈ। ਯੂਰਪ ਦੀਆਂ ਕਈ ਬੋਲੀਆਂ ਵਿਚ ਰੁਬਾਈਆਂ ਦੇ ਤਰਜਮੇ ਮਿਲਦੇ ਹਨ। ਕਈ ਆਰਟਿਸਟਾਂ ਨੇ ਰੁਬਾਈਆਂ ਨੂੰ ਚਿਤਰਕਾਰੀ ਦੁਆਰਾ ਪੇਸ਼ ਕੀਤਾ ਹੈ। ਇਸ ਪੁਸਤਕ ਰਾਹੀਂ ਉਮਰ ਖਯਾਮ ਦੀਆਂ ਰੁਬਾਈਆਂ ਨੂੰ ਰਣਜੀਤ ਸਿੰਘ ਆਜ਼ਾਦ ਦੁਆਰਾ ਪੰਜਾਬੀ ਅਨੁਵਾਦ ਪੇਸ਼ ਕੀਤਾ ਗਿਆ ਹੈ।