ਇਸ ਪੁਸਤਕ ਦੇ ਕਰਤਾ ਇੰਗਲੈਂਡ ਵਿੱਚ ਗੁਰਬਾਣੀ ਵੀਚਾਰ ਦੀ ਕਲਾਸ ਵਿੱਚ ਗੁਰਬਾਣੀ ਦੇ ਅਰਥ ਕਰਨ ਦਾ ਉਪਰਾਲਾ ਕਰਦੇ ਹਨ । ਇਸ ਉਪਰਾਲੇ ਰਾਹੀਂ ਪ੍ਰਾਪਤ ਸੋਝੀ ਨੂੰ ਇਸ ਪੁਸਤਕ ਵਿਚ ‘ਸੋਹਿਲਾ’ ਬਾਣੀ ਦੇ ਅਰਥਾਂ ਨੂੰ ਪ੍ਰਸਤੁਤ ਕਰਨ ਦਾ ਉਪਰਾਲਾ ਕੀਤਾ ਗਿਆ ਹੈ ।