ਇਸ ਪੁਸਤਕ ਵਿਚ ਸਿੱਖਾਂ ਦੀ ਨਸਲਕੁਸ਼ੀ ਦੇ ਤਿੰਨ ਵੱਡੇ ਦੌਰ : ਜੂਨ 1984, ਖੂਨੀ ਨਵੰਬਰ 1984 ਅਤੇ 1992 ਤੋਂ 1995 ਵਿਚਕਾਰ ਬੇਅੰਤ ਤੇ ਕੇ.ਪੀ. ਗਿੱਲ ਹੱਥੋਂ ਨੌਜਵਾਨਾਂ ਦਾ ਕਤਲੇਆਮ ਦੀ ਦਾਸਤਾਨ ਪੇਸ਼ ਕੀਤੀ ਗਈ ਹੈ।