ਕਿਰਤ ਕਰਨਾ, ਵੰਡ ਛਕਣਾ, ਸੇਵਾ ਕਰਨਾ, ਦੁਖੀ ਤੇ ਗ਼ਰੀਬ ਦੀ ਬਾਂਹ ਫੜਨਾ, ਹਿੰਮਤ, ਜ਼ੁਲਮ ਦੇ ਖਿਲਾਫ਼ ਡਟ ਕੇ ਖੜ੍ਹਨਾ, ਝੂਠ ਨਾ ਬੋਲਣਾ, ਧੋਖਾ ਨਾ ਦੇਣਾ, ਆਪਣੀ ਡਿਊਟੀ ਵੇਲੇ ਵਫਾਦਾਰੀ ਤੇ ਇਮਾਨਦਾਰੀ ਨਾਲ ਹਰ ਕੰਮ ਕਰਨਾ, ਮਿੱਠਾ ਬੋਲਣਾ, ਕਿਸੇ ਦਾ ਹੱਕ ਨਾ ਮਾਰਨਾ, ਦਸਵੰਧ ਕਢਣਾ – ਇਹ ਸਿੱਖੀ ਹੈ। ਇਸ ਕਿਤਾਬ ਵਿਚਲੇ ਇਹ ਲੇਖ ਇਸ ਸਿੱਖ ਕਲਚਰ ਦਾ ਬਿਆਨ ਤੇ ਤਫ਼ਸੀਲ ਹਨ।