ਸਿੱਖ ਤਵਾਰੀਖ਼ ਅਤੇ ਫਲਸਫੇ ਨਾਲ ਜੋ ਜ਼ਿਆਦਤੀ ਹੋਈ ਹੈ ਉਹ ਸ਼ਾਇਦ ਹੀ ਕਿਸੇ ਕੌਮ ਦੀ ਤਵਾਰੀਖ ਤੇ ਫਲਸਫੇ ਨਾਲ ਹੋਈ ਹੋਵੇ । ਕਈ ਲਿਖਾਰੀਆਂ ਨੇ ਸਾਜ਼ਿਸ਼ ਹੇਠ ਇਸ ਨੂੰ ਗ਼ਲਤ ਪੇਸ਼ ਕੀਤਾ ਤੇ ਉਲਝਣਾਂ ਪਾਇਆਂ ਹਨ । ਕਈਆਂ ਨੇ ਨਿਰਮਲਾ, ਉਦਾਸੀ, ਬ੍ਰਾਹਮਣੀ ਸੋਚ ਹੇਠ ਇਸ ਨੂੰ ਵਿਗਾੜਿਆ ਹੈ । ਲੇਖਕ ਨੇ ਇਸ ਪੁਸਤਕ ਵਿਚ ਸਿੱਖ ਫਿਲਾਸਫੀ ਨੂੰ ਪੇਸ਼ ਕੀਤਾ ਹੈ । ਇਸ ਵਿਚਲੀ ਹਰ ਗੱਲ ਸਿੱਕੇਬੰਦ ਹੈ, ਆਖ਼ਰੀ ਹੈ ।