ਸ਼ਹੀਦ ਭਗਤ ਸਿੰਘ ਗਦਰੀ ਬਾਬੇ ਤੇ ਨਾਸਤਿਕ ਕਮਿਊਨਿਸਟ

Shaheed Bahgat Singh Gadri Babe Te Nastik Kamunist

by: Gurbachan Singh (Desh Punjab)


  • ₹ 120.00 (INR)

  • Paperback
  • ISBN:
  • Edition(s): Mar-2015 / 1st
  • Pages: 208
ਇਸ ਲਿਖਤ ਦਾ ਮੰਤਵ ਕਿਸੇ ਵੀ ਤਰ੍ਹਾਂ, ਸ਼ਹੀਦ ਭਗਤ ਸਿੰਘ ਹੁਰਾਂ ਦੀ ਕੁਰਬਾਨੀ ਦੇ ਜਜ਼ਬੇ ਨੂੰ ਛੁਟਿਆਉਣਾ ਨਹੀਂ, ਸਗੋਂ ਇਸ ਦਾ ਮੰਤਵ ਸਿਰਫ ਤੇ ਸਿਰਫ, ਉਸ ਮਹਾਨ ਸ਼ਹੀਦ ਦੀਆਂ ਕੁਝ ਕੁ ਲਿਖਤਾਂ ਦਾ ਸਹਾਰਾ ਲੈ ਕੇ, ਆਪਣੀ ਗੈਰ-ਮਾਰਕਸਵਾਦੀ ਰਾਜਨੀਤੀ ਨੂੰ ਅੱਗੇ ਵਧਾਉਣ ਦੇ ਯਤਨ ਕਰ ਰਹੇ, ਨਾਸਤਿਕ ਕਮਿਊਨਿਸਟਾਂ ਦੀ ਰਾਜਨੀਤਕ ਸੋਚ ਨੂੰ ਪੰਜਾਬ ਦੇ ਲੋਕਾਂ ਵਿਚ ਪ੍ਰਗਟ ਕਰਨਾ ਹੈ।

Book(s) by same Author