ਇਹ ਪੁਸਤਕ ਸ. ਗੁਰਦਿੱਤ ਸਿੰਘ ਦੇ ਬਚਪਨ, ਪਰਿਵਾਰਿਕ ਪਿਛੋਕੜ ਅਤੇ ਉਸ ਦੀ ਸਮੁੱਚੀ ਜੀਵਨ ਘਟਨਾਵਲੀ ਬਾਰੇ ਰੌਸ਼ਨੀ ਪਾਉਂਦੀ ਹੈ । ਨਿੱਜੀ ਅਤੇ ਅਹਿਮ ਦਸਤਾਵੇਜ਼ਾਂ ਦੇ ਵੇਰਵੇ ਇਸ ਵਿਚ ਸ਼ਾਮਲ ਹਨ । ਕੈਨੇਡਾ, ਅਮਰੀਕਾ ਵਿਚ ਸਿੱਖਾਂ ਨੂੰ ਦਰਪੇਸ਼ ਔਕੜਾਂ ਅਤੇ ਬੰਦਸ਼ਾਂ ਦੇ ਨਾਲ-ਨਾਲ ਇਹ ਪੁਸਤਕ ਸਮਾਜਿਕ ਆਰਥਿਕ ਤੇ ਸਿਆਸੀ ਚਿੰਤਾਵਾਂ ਦੀ ਪੇਸ਼ਕਾਰੀ ਵੀ ਕਰਦੀ ਹੈ ।