ਇਸ ਪੁਸਤਕ ਵਿਚ 26 ਪੁਰਾਤਨ ਜੀਵਨੀਆਂ ਨੂੰ ਪੇਸ਼ ਕੀਤਾ ਗਿਆ ਹੈ । ਇਹ ਸਭ ਜੀਵਨੀਆਂ ਇਤਿਹਾਸਕਾਰ ਵਾਂਗੂੰ ਇਤਿਹਾਸਕ ਪਾਤ੍ਰਾਂ ਦੇ ਇਤਨੇ ਨੇੜੇ ਹੋ ਕੇ ਚਿਤਰੀਆਂ ਗਈਆਂ ਹਨ ਕਿ ਉਹ ਸਭ ਜੀਅ ਉੱਠੀਆਂ ਹਨ । ਤਤਕਰਾ ਬੇਬੇ ਨਾਨਕੀ / ੯ .......ਦੂਜਾ ਰਬਾਬੀ ਮਰਦਾਨਾ / ੧੪ ਬਾਬਾ ਬੁੱਢਾ ਜੀ / ੨੪ ਭਾਈ ਲਾਲੋ ਜੀ / ੪੧ ਨਵਾਬ ਦੌਲਤ ਖਾਨ ਲੋਧੀ / ੪੭ ਮਾਤਾ ਖੀਵੀ / ੫੫ ਮੋਹਰੀ ਪੁਤੁ ਸਨਮੁਖ ਹੋਇਆ / ੬੫ ਬੀਬੀ ਭਾਨੀ-ਰਜ਼ਾ ਦੀ ਮੂਰਤ / ੭੩ ਭਾਈ ਮੰਞ (ਗੁਰੂ ਕਾ ਬੋਹਿਥਾ) / ੮੧ ਮੀਰ ਮੁਯੀਨ-ਉਲ-ਅਸਲਾਮ (ਮੀਆਂ ਮੀਰ) / ੯੦ ਵਜ਼ੀਰ ਖਾਨ / ੧੦੦ ਭਾਈ ਬਿਧੀ ਚੰਦ – ‘ਗੁਰੂ ਕਾ ਸੀਨਾ’ / ੧੦੭ ਤਿੰਨ ਸੁਭਾਅ-ਤਿੰਨ ਕਰਮ / ੧੧੭ ਹਮੂ ਗੁਰੂ ਗੋਬਿੰਦ ਸਿੰਘ, ਹਮੂ ਨਾਨਕ ਅਸਤ / ੧੨੭ ਮਾਤਾ ਗੁਜਰੀ / ੧੪੦ ਭਾਈ ਕਨ੍ਹਈਆ / ੧੪੭ ਪੀਰ ਬੁੱਧੂ ਸ਼ਾਹ / ੧੫੮ ਭਾਈ ਨੰਦ ਲਾਲ ਜੀ / ੧੬੮ ਸ਼ਕਤੀਆਂ ਦਾ ਪ੍ਰਤੀਕ ਹੋਲਾ-ਮਹੱਲਾ / ੧੭੬ ਮੁਲਾਕਾਤ ਬਹਾਦਰ ਸ਼ਾਹ-ਗੁਰੂ ਗੋਬਿੰਦ ਸਿੰਘ ਜੀ / ੧੮੧ ਭਾਈ ਤਾਰਾ ਸਿੰਘ ਵਾਂ / ੧੮੯ ਨਵਾਬ ਕਪੂਰ ਸਿੰਘ / ੧੯੫ ਬਾਬਾ ਦੀਪ ਸਿੰਘ ਜੀ / ੨੦੦ ਸੁਲਤਾਨ-ਉਲ-ਕੌਮ – ਸ: ਜੱਸਾ ਸਿੰਘ ਆਹਲੂਵਾਲੀਆ / ੨੦੨ ਬਾਬਾ ਸਾਹਿਬ ਸਿੰਘ ਜੀ / ੨੧੬ ਸੇਵਾ, ਸਿਮਰਨ, ਸਬਰ, ਸਿਦਕ, ਸੰਤੋਖ ਅਤੇ ਸਾਹਸ ਦੇ ਪੁਤਲੇ ਸੇਵਾ-ਪੰਥੀ / ੨੨੪