ਪੰਜਾਬੀ ਸਾਹਿਤ ਦਾ ਇਤਿਹਾਸ (ਭਾਗ-ਪਹਿਲਾ)

Punjabi Sahit Da Itihas (Part-1)

by: Surindar Singh Kohli


  • ₹ 155.00 (INR)

  • ₹ 139.50 (INR)
  • Paperback
  • ISBN: 81-85322-13-9
  • Edition(s): Jan-1992 / 2nd
  • Pages: 408
ਇਹ ਪੁਸਤਕ “ਕੈਂਬਰਿਜ ਹਿਸਟਰੀ ਆਫ਼ ਇੰਗਲਿਸ਼ ਲਿਟ੍ਰੇਚਰ” ਦੀ ਤਰਜ਼ ’ਤੇ ਪੰਜਾਬੀ ਸਾਹਿਤ ਦਾ ਇਤਿਹਾਸ ਤਿਆਰ ਕਰਨ ਸੰਬੰਧੀ ਪ੍ਰਿੰ. ਤੇਜਾ ਸਿੰਘ ਦੀ ਅਗਵਾਈ ਵਿਚ ਉਲੀਕੇ ਵੱਡ-ਅਕਾਰੀ ਪ੍ਰਾਜੈਕਟ ਦੀ ਪਹਿਲੀ ਜਿਲਦ ਹੈ, ਜਿਸ ਵਿਚ ਪੰਜਾਬੀ ਜ਼ਬਾਨ ਤੇ ਸਭਿਆਚਾਰ ਦੇ ਪਿਛੋਕੜ ਦਾ ਬਿਓਰਾ ਦੇ ਕੇ ਗੁਰਮਤਿ ਸਾਹਿਤ ਬਾਰੇ ਉੱਚ ਕੋਟੀ ਦੇ ਵਿਦਵਾਨਾਂ ਪਾਸੋਂ ਉਚੇਰੇ ਤੌਰ ’ਤੇ ਲਿਖਵਾਏ ਹੋਏ ਲੇਖ ਸ਼ਾਮਲ ਕੀਤੇ ਗਏ ਹਨ । ਗੁਰਮਤਿ ਸਾਹਿਤ ਦੇ ਇਤਿਹਾਸ ਸੰਬੰਧੀ ਇਹ ਦੁਰਲਭ ਲੇਖਾਂ ਦਾ ਅਨਮੋਲ ਖ਼ਜ਼ਾਨਾ ਹੈ ।

Book(s) by same Author