ਇਸ ਵਿਚ ਲੇਖਕ ਨੇ ਸਾਰੇ ਵਿਸ਼ੇ ਵਸਤੂ ਨੂੰ ਸਮੁੱਚੀ ਤਰਤੀਬ ਅਤੇ ਵਿਉਂਤਬੰਦੀ ਨਾਲ ਪੇਸ਼ ਕੀਤਾ ਹੈ ਅਤੇ ਸਾਰੇ ਪੱਖ ਪਸਾਰਾਂ ਬਾਰੇ ਭਰਵੀਂ ਚਰਚਾ ਕੀਤੀ ਹੈ। ਲੇਖਕ ਦੀ ਸ਼ੈਲੀ ਵਿਗਿਆਨਕ ਹੈ। ਲੇਖਕ ਹਰ ਨੁਕਤੇ ਨੂੰ ਦਲੀਲ ਨਾਲ ਉਸਾਰਦਾ ਹੈ ਅਤੇ ਲੇਖਕ ਨੇ ਸਾਰੇ ਪੱਖਾਂ ਬਾਰੇ ਚਰਚਾ ਕਰਕੇ ਸਿੱਟੇ ਕੱਢੇ ਹਨ।