ਇਸ ਪੁਸਤਕ ਵਿੱਚ ਪਰਮਿੰਦਰ ਸਿੰਘ ਸ਼ੌਂਕੀ ਵੱਲੋਂ ਮੌਲਾਨਾ ਰੂਮੀ ਦਾ ਜੀਵਨ ਤੇ ਪਿਛੋਕੜ, ਨਜ਼ਮਾਂ, ਅਫ਼ਸਾਨੇ, ਖਿਆਲਾਂ ਦਾ ਪੰਜਾਬੀ ਅਨੁਵਾਦ ਪੇਸ਼ ਕੀਤਾ ਗਿਆ ਹੈ।