ਪ੍ਰਾਚੀਨ ਯੂਨਾਨ ਅਤੇ ਭਾਰਤੀ ਦਰਸ਼ਨ ਦੇ ਮੁਕਾਬਲੇ ਗੁਰਮਤਿ-ਦਰਸ਼ਨ ਇਕ ਅਤਿਅੰਤ ਨਵੀਨ ਅਤੇ ਨਿਵੇਕਲਾ ਦਾਰਸ਼ਨਿਕ-ਪ੍ਰਬੰਧ ਸਿਰਜਦਾ ਹੈ, ਜਿਸ ਦੀਆਂ ਮੌਲਿਕਤਾਵਾਂ ਸੰਸਾਰ ਦਰਸ਼ਨ ਅੰਦਰ ਇਕ ਮਾਨਯੋਗ ਸਥਾਨ ਰੱਖਦੀਆਂ ਹਨ । “ਗੁਰਬਾਣੀ: ਦਾਰਸ਼ਨਿਕ ਪਰਿਪੇਖ” ਅਜਿਹੀਆਂ ਹੀ ਮੌਲਿਕਤਾਵਾਂ ਦੀ ਦੱਸ ਪਾਉਂਦੀ ਰਚਨਾ ਹੈ । ਪੰਜਾਬੀ ਪਾਠਕ ਇਸ ਕਿਤਾਬ ਤੋਂ ਜ਼ਰੂਰ ਕੁਝ ਨਾ ਕੁਝ ਗ੍ਰਹਿਣ ਕਰਨਗੇ ।