ਗੁਰੂ-ਕਾਲ ਦੇ ਸਿੱਖ ਇਤਿਹਾਸ, ਸਿਧਾਂਤ, ਸੰਸਥਾਵਾਂ, ਪ੍ਰੰਪਰਾਵਾਂ ਆਦਿ ਲਈ ਮੁੱਢਲੀ ਤੇ ਬੁਨਿਆਦੀ ਮਹੱਤਵ ਦੀ ਸਮੱਗਰੀ ਗੁਰਮੁਖੀ ਦੇ ਸ੍ਰੋਤਾਂ ਤੋਂ ਹੀ ਪ੍ਰਾਪਤ ਹੁੰਦੀ ਹੈ । ਇਸ ਦ੍ਰਿਸ਼ਟੀ ਤੋਂ ਮਹਿਮਾ ਪ੍ਰਕਾਸ਼ (ਵਾਰਤਕ) ਅਤਿ ਮਹੱਤਵਪੂਰਣ ਸਰੋਤ ਪੁਸਤਕ ਹੈ ।