ਇਸ ਪੁਸਤਕ ਫਿਲਾਸਫ਼ਰਾਂ, ਚਿੰਤਕਾਂ, ਲੇਖਕਾਂ ਦੀ ਜੀਵਨੀਆਂ ਪੇਸ਼ ਕੀਤੀਆਂ ਹਨ । ਜੋ ਕੁਝ ਇਹਨਾਂ ਨੇ ਭੋਗਿਆ, ਉਹਦੇ ਜ਼ਿਕਰ ਨੂੰ ਲੇਖਿਕਾ ਨੇ ਕੱਚੇ ਅੱਖਰ ਆਖਿਆ ਹੈ ।