ਇਸ ਵਿਚ ਲੇਖਕ ਨੇ ਚੋਥੀ ਪਾਤਸ਼ਾਹੀ ‘ਸ੍ਰੀ ਗੁਰੂ ਰਾਮਦਾਸ ਜੀ’ ਦੇ ਜੀਵਨ ਦਾ ਬ੍ਰਿਤਾਂਤ ਪੇਸ਼ ਕੀਤਾ ਹੈ। ਪੁਸਤਕ ਦੇ ਅੰਤ ਵਿਚ ‘ਸ੍ਰੀ ਗੁਰੂ ਰਾਮਦਾਸ ਜੀ’ ਦੀ ਬਾਣੀ ਅਤੇ ਜੀਵਨ ਸਾਖੀਆਂ ਵਿਚੋਂ ਮਿਲਦੀ ਸਿਖਿਆ ਬਾਰੇ ਭਾਵ-ਪੂਰਤ ਵਿਚਾਰ ਦਿੱਤੇ ਗਏ ਹਨ ।