ਇਸ ਪੁਸਤਕ ਵਿਚ ਲੇਖਿਕਾ ਨੇ ਨਿੱਕੇ-ਮੋਟੇ ਵੇਰਵੇ ਦੇ ਕੇ ਕੁਝ ਕ ਜੀਊਣ ਜੋਗਿਆ ਦੀ ਅੱਧੀ-ਅਧੂਰੀ ਤਸਵੀਰ ਵਾਹੁਣ ਦੀ ਕੋਸ਼ਿਸ਼ ਕੀਤੀ ਹੈ ।