ਸਿੱਖ ਕੌਮ ਜੁਝਾਰੂਆਂ, ਸ਼ਹੀਦਾਂ, ਮੁਰੀਦਾਂ, ਹਠੀਆਂ, ਤਪੀਆਂ ਦੀ ਕੌਮ ਹੈ। ਇਸ ਪੁਸਤਕ ਵਿਚ 200 ਤੋਂ ਵਧ ਸ਼ਹੀਦਾਂ ਦੀਆਂ ਜੀਵਨੀਆਂ ਅਤੇ ਕੁਰਸੀਨਾਮੇ ਹਨ। ਇਸ ਵਿਚ ਗੁਰੂ ਹਰਿਗੋਬਿੰਦ ਸਾਹਿਬ ਤੋਂ ਦਸਵੇਂ ਨਾਨਕ ਤਕ ਦੇ ਸਿੱਖਾਂ ਦਾ ਜ਼ਿਕਰ ਹੈ।