ਗੁਰਮਤਿ ਤੇ ਸੂਫੀ ਪੰਜਾਬੀ ਕਾਵਿ ਵਿਚ ਮਨੁੱਖ ਦਾ ਸੰਕਲਪ

Gurmat Te Sufi Punjabi Kav Vich Manukh Da Sankalp

by: Inderjit Singh Wasu (Dr.)


  • ₹ 500.00 (INR)

  • ₹ 450.00 (INR)
  • Hardback
  • ISBN:
  • Edition(s): reprint Jan-2007
  • Pages: 419
  • Availability: In stock
ਇਹ ਖੋਜ ਕਾਰਜ ਮਨੁੱਖ ਦੇ ਸਿਧਾਂਤ ਨੂੰ ਸਮਝਣ ਦਾ ਵਿਗਿਆਨਕ ਯਤਨ ਹੈ । ਵਿਆਕੁਲਤਾ ਤੇ ਤਲਾਸ਼, ਕਾਢ/ਖੋਜ ਤੇ ਗਿਆਨ, ਮਨੁੱਖ ਦੇ ਮੂਲ ਤੱਤ ਹਨ । ਪਰਿਵਰਤਨ ਇਸ ਦਾ ਮੁੱਖ ਨਿਯਮ ਹੈ, ਜੋ ਇਸ ਦੇ ਵਿਕਾਸ ਤੇ ਵਿਸ਼ਾਲ ਸਭਿਆਚਾਰਕ ਵਿਰਾਸਤ ਦਾ ਮੂਲ ਸੋਮਾ ਹੈ । ਮਨੁੱਖੀ ਵਿਅਕਤਿੱਤਵ ਦੇ ਵਿਘਟਨ ਦੇ ਸੰਘਟਨ ਦੀ ਪ੍ਰਕਿਰਿਆ ਦਾ ਨਾਦ ਥਾਂ-ਥਾਂ ਸੁਣਾਈ ਦਿੰਦਾ ਹੈ । ਮਨੁੱਖੀ ਚੇਤਨਾ ਦੇ ਇਸ ਵਿਸ਼ਾਲ ਪਿਛੋਕੜ ਵਿਚ ਪੰਜਾਬੀ ਸਾਹਿਤ ਦੀਆਂ ਦੋ ਪ੍ਰਮੁੱਖ ਕਾਵਿ-ਪ੍ਰਣਾਲੀਆਂ ਗੁਰਮਤਿ ਤੇ ਸੂਫੀ ਪੰਜਾਬੀ ਕਾਵਿ ਵਿਚਲੇ ਮਨੁੱਖ ਦੇ ਸੰਕਲਪ ਦਾ ਤੁਲਨਾਤਮਿਕ ਅਧਿਐਨ ਪ੍ਰਸਤੁਤ ਕੀਤਾ ਗਿਆ ਹੈ ।

Book(s) by same Author