ਇਸ ਪੁਸਤਕ ਵਿਚ ਵਿਆਹ ਨਾਲ ਸੰਬੰਧਿਤ ਲੋਕਗੀਤ ਮਲਵੈਣਾਂ ਦੇ ਸੁਹਾਗ, ਘੋੜੀਆਂ, ਵਧਾਵੇ, ਸੋਹਲੜੇ ਅਤੇ ਛੰਦ-ਪਰਾਗੇ ਸ਼ਾਮਲ ਕੀਤੇ ਗਏ ਹਨ।