ਇਸ ਵਿਚ ਲੇਖਕ ਨੇ ਅਰਸਤੂ ਦੇ ਜੀਵਨ, ਸ਼ਖ਼ਸੀਅਤ ਅਤੇ ਰਚਨਾਵਾਂ ਬਾਰੇ ਲੋੜੀਂਦੀ ਜਾਣਕਾਰੀ ਦਿੱਤੀ ਹੈ, ਜੋ ਕਿ ਸੰਸਾਰ ਦਾ ਇੱਕਲਾ ਅਜਿਹਾ ਚਿੰਤਕ ਸੀ, ਜਿਸ ਨੇ ਸੰਸਾਰ ਦੇ ਗਿਆਨ-ਉਦੈ ਵਿਚ ਹਰ ਪੱਖ ਤੋਂ ਅਤਿਅੰਤ ਸਾਰਥਕ ਦੇਣ ਦਿੱਤੀ ਹੈ ।