ਐਕਯੂਪ੍ਰੈਸ਼ਰ

Acupressure

by: Attar Singh (Dr.)


  • ₹ 300.00 (INR)

  • ₹ 270.00 (INR)
  • Hardback
  • ISBN: 978-2808197236
  • Edition(s): Feb-2017 / 13th
  • Pages: 306
ਐਕਯੂਪ੍ਰੈਸ਼ਰ ਇਕ ਅਜਿਹੀ ਕੁਦਰਤੀ ਇਲਾਜ ਪ੍ਰਣਾਲੀ ਹੈ, ਜਿਸ ਵਿਚ ਅਨੇਕਾਂ ਸਮੱਸਿਆਵਾਂ ਦਾ ਹੱਲ ਹੈ। ਐਕਯੂਪ੍ਰੇਸ਼ਰ ਰਾਹੀਂ ਅਨੇਕ ਰੋਗ ਬਿਨਾ ਦਵਾਈ ਦੂਰ ਕੀਤੇ ਜਾ ਸਕਦੇ ਹਨ ਕਿਉਂਕਿ ਰੋਗਾਂ ਨੂੰ ਦੂਰ ਕਰਨ ਦੀ ਸ਼ਕਤੀ ਤਾਂ ਸਰੀਰ ਵਿਚ ਹਮੇਸ਼ਾ ਹੀ ਮੋਜੂਦ ਰਹਿੰਦੀ ਹੈ। ਰੋਗੀ ਬਿਨਾਂ ਕਿਸੇ ਖਰਚ ਘਰ ਬੈਠੇ ਆਪਣਾ ਇਲਾਜ ਆਪ ਕਰ ਸਕਦੇ ਹਨ। ਇਸ ਪੁਸਤਕ ਰਾਹੀਂ ਲੇਖਕ ਨੇ ਇਸ ਪ੍ਰਣਾਲੀ ਦਾ ਗਿਆਨ ਘਰ-ਘਰ ਪਹੁੰਚਾਉਣ ਦਾ ਯਤਨ ਕੀਤਾ ਹੈ ਤਾਂਕਿ ਅਮੀਰ-ਗਰੀਬ ਸਭ ਇਸ ਤੋਂ ਲਾਭ ਉਠਾ ਸਕਣ।

Related Book(s)

Book(s) by same Author